About Nz Sikh News

Uncovering the Truth, Amplifying Sikh Voices

Over the years, we have observed a significant gap in media coverage in New Zealand—both in Punjabi and English—when it comes to protests, events, and issues that challenge the Indian government’s human rights violations. Despite reaching out to numerous newspapers, websites, and radio stations to share information about protests and calls for action, we have encountered consistent silence.

The widespread influence of Indian government propaganda, backed by (161 Ranked) state-controlled media outlets, has led to the spread of misinformation and a distorted narrative against the Sikh community's right to freedom and justice. While mainstream media fails to cover these critical stories, the need for an independent platform has never been greater.

That is why NZ Sikh News was created.

NZ Sikh News is dedicated to providing unbiased, unfiltered, and fact-based reporting on issues that matter to Sikhs in New Zealand and across the world. Our mission is to:

Report news that mainstream media ignores—especially events and protests that highlight human rights violations.

Fact-check Indian media propaganda and expose misinformation targeting Sikhs.

Raise awareness about the ongoing Sikh struggle for justice and freedom.

Provide a platform for voices that are otherwise suppressed.


But we can’t do this alone. NZ Sikh News needs your support. With sponsorship and community backing, we can expand our reach, launch a dedicated newsletter, and establish a radio platform to further our mission.

Together, we can build a strong, independent Sikh media voice that tells the stories no one else will.

Join us. Support NZ Sikh News. Be part of the change.

 

Founded and Managed by Ravinder Singh Johal

NZ Sikh News ਬਾਰੇ

ਸੱਚ ਬਿਆਨ ਕਰਨਾ, ਸਿੱਖਾਂ ਦੀ ਆਵਾਜ਼ ਨੂੰ ਬੁਲੰਦ ਕਰਨਾ

ਸਾਲਾਂ ਤੋਂ ਅਸੀਂ ਵੇਖਿਆ ਹੈ ਕਿ ਨਿਊਜ਼ੀਲੈਂਡ ਵਿੱਚ ਕੋਈ ਵੀ ਮੀਡੀਆ—ਚਾਹੇ ਉਹ ਪੰਜਾਬੀ ਹੋਵੇ ਜਾਂ ਅੰਗਰੇਜ਼ੀ—ਭਾਰਤੀ ਸਰਕਾਰ ਦੀਆਂ ਮਨੁੱਖੀ ਅਧਿਕਾਰ ਉਲੰਘਣਾਵਾਂ, ਸਿੱਖਾਂ ਵਿਰੁੱਧ ਹੋ ਰਹੇ ਜ਼ੁਲਮ, ਜਾਂ ਕਿਸੇ ਵੀ ਐਸੀ ਘਟਨਾ ਜੋ ਭਾਰਤ ਸਰਕਾਰ ਖਿਲਾਫ਼ ਜਾਂਦੀ ਹੋਵੇ, ਉਸ ਨੂੰ ਕਵਰੇਜ ਨਹੀਂ ਕਰਦਾ। ਅਸੀਂ ਕਈ ਅਖ਼ਬਾਰਾਂ, ਵੈੱਬਸਾਈਟਾਂ ਅਤੇ ਰੇਡੀਓ ਚੈੱਨਲਾਂ ਨੂੰ ਸੰਪਰਕ ਕੀਤਾ ਕਿ ਉਹ ਸਾਡੇ ਪ੍ਰਦਰਸ਼ਨਾਂ ਅਤੇ ਮੁਹਿੰਮਾਂ ਬਾਰੇ ਜਾਣਕਾਰੀ ਦੇਣ, ਪਰ ਕਿਸੇ ਨੇ ਵੀ ਇਨ੍ਹਾਂ ਦੀ ਖ਼ਬਰ ਨਹੀਂ ਚਲਾਈ।

ਭਾਰਤੀ ਸਰਕਾਰ ਵਲੋਂ ਚਲਾਈ ਜਾ ਰਹੀ ਫੇਕ ਨਿਊਜ਼ ਮੁਹਿੰਮ, 161 ਨੰਬਰ ਵਾਲੇ ਭਾਰਤੀ ਮੀਡੀਆ ਹਾਊਸਾਂ ਰਾਹੀਂ, ਸਿੱਖਾਂ ਦੀ ਹੱਕ ਸੱਚ  ਦੀ ਅਵਾਜ ਨੂੰ ਦਬਾਉਣ ਦੀ ਕੋਸ਼ਿਸ਼ ਕਰ ਰਹੀ ਹੈ। ਇਹ ਝੂਠੇ ਪ੍ਰਚਾਰ ਅਤੇ ਗਲਤ ਨੈਰੇਟਿਵ ਰਾਹੀਂ ਸਿੱਖਾਂ ਦੀ ਆਵਾਜ਼ ਨੂੰ ਬੰਦ ਕਰਨਾ ਚਾਹੁੰਦੇ ਹਨ।

ਇਸੇ ਕਰਕੇ NZ Sikh News ਦੀ ਸ਼ੁਰੂਆਤ ਹੋਈ ਹੈ।

NZ Sikh News ਨਿਉਜ਼ੀਲੈਂਡ ਅਤੇ ਦੁਨੀਆ ਭਰ ਦੇ ਸਿੱਖਾਂ ਦੀ ਆਵਾਜ਼ ਬਣਨ ਲਈ ਵਚਨਬੱਧ ਹੈ। ਅਸੀਂ ਇਹ ਕਰਦੇ ਹਾਂ:

ਉਹ ਖ਼ਬਰਾਂ ਪਬਲਿਸ਼ ਕਰਦੇ ਹਾਂ ਜੋ ਮੁੱਖ ਧਾਰਾ ਮੀਡੀਆ ਦਬਾਉਂਦਾ ਹੈ, ਜਿਵੇਂ ਕਿ ਭਾਰਤੀ ਸਰਕਾਰ ਦੀਆਂ ਮਨਮਾਨੀਆਂ ਅਤੇ ਸਿੱਖ ਵੱਲੋ ਵਿਰੋਧ ਪ੍ਰਦਰਸ਼ਨ।

ਭਾਰਤੀ ਮੀਡੀਆ ਦੀ ਝੂਠੀ ਪ੍ਰਚਾਰ ਮੁਹਿੰਮ ਨੂੰ ਫੈਕਟ-ਚੈੱਕ ਕਰਦੇ ਹਾਂ ਅਤੇ ਸਿੱਖਾਂ ਵਿਰੁੱਧ ਹੋ ਰਹੀ ਦੁਰਪ੍ਰਚਾਰ ਦੀ ਪੋਲ ਖੋਲ੍ਹਦੇ ਹਾਂ।

ਸਿੱਖਾਂ ਦੀ ਆਜ਼ਾਦੀ ਅਤੇ ਇਨਸਾਫ਼ ਦੀ ਲੜਾਈ ਬਾਰੇ ਜਾਗਰੂਕਤਾ ਪੈਦਾ ਕਰਦੇ ਹਾਂ।

ਸਿੱਖਾਂ ਦੀ ਆਵਾਜ਼ ਨੂੰ ਮਜ਼ਬੂਤ ਬਣਾਉਣ ਲਈ ਇੱਕ ਮਜ਼ਬੂਤ ਮੰਚ ਮੁਹੱਈਆ ਕਰਦੇ ਹਾਂ।


ਪਰ ਇਹ ਮਿਸ਼ਨ ਤੁਹਾਡੀ ਸਹਿਯੋਗ ਤੋਂ ਬਿਨਾਂ ਅਸੰਭਵ ਹੈ। NZ Sikh News ਨੂੰ ਹੋਰ ਵਧਾਉਣ, ਇੱਕ  ਨਿਊਜ਼ਲੈਟਰ ਸ਼ੁਰੂ ਕਰਨ, ਅਤੇ ਰੇਡੀਓ ਪਲੇਟਫਾਰਮ ਬਣਾਉਣ ਲਈ ਸਾਨੂੰ ਤੁਹਾਡੀ ਮਦਦ ਚਾਹੀਦੀ ਹੈ।

ਆਓ, ਸਾਥ ਦਿਓ! NZ Sikh News ਦਾ ਹਿੱਸਾ ਬਣੋ, ਸੱਚਾਈ ਦੀ ਆਵਾਜ਼ ਬਣੋ!

 

Founded and Managed by Ravinder Singh Johal

©Copyright. All rights reserved.

We need your consent to load the translations

We use a third-party service to translate the website content that may collect data about your activity. Please review the details in the privacy policy and accept the service to view the translations.