ਯੂਕੇ ਦੀ ਲੀਕ ਹੋਈ ਰਿਪੋਰਟ ਨੇ ਹਿੰਦੂ ਕੱਟੜਪੰਥ ਨੂੰ ਦੇਸ਼ ਲਈ ਖਤਰਾ ਦੱਸਿਆ

30 January 2025

ਲੰਡਨ, 29 ਜਨਵਰੀ, 2025 - ਹਾਲ ਹੀ ਵਿੱਚ ਲੀਕ ਹੋਈ ਹੋਮ ਆਫਿਸ ਦੇ ਇੱਕ ਰਿਪੋਰਟ ਨੇ ਹਿੰਦੂ ਕੱਟੜਪੰਥ ਨੂੰ ਯੈ ਕੇ ਦੀ ਕੌਮੀ ਸੁਰੱਖਿਆ ਲਈ ਨੌਂ ਵਧਦੇ ਖਤਰਿਆਂ ਵਿੱਚ ਸ਼ਾਮਲ ਕੀਤਾ ਹੈ।

ਇਹ ਦਸਤਾਵੇਜ਼, ਜੋ ਕਿ ਅਗਸਤ 2024 ਵਿੱਚ ਹੋਮ ਸੈਕਰੇਟਰੀ ਇਵੇਟਾ ਕੂਪਰ ਵੱਲੋਂ ਕਮਿਸ਼ਨ ਕੀਤੀ 'ਰੈਪਿਡ ਐਨਾਲਿਟੀਕਲ ਸਪ੍ਰਿੰਟ' ਦਾ ਹਿੱਸਾ ਸੀ। ਇਸ ਵਿੱਚ ਪਹਿਲੀ ਵਾਰ ਹਿੰਦੂਤਵ, ਜਿਸ ਨੂੰ ਹਿੰਦੂ ਰਾਸ਼ਟਰ ਨਾਲ ਜੋੜਿਆ ਜਾਂਦਾ ਹੈ, ਨੂੰ ਯੂਕੇ ਦੀ ਇੱਕ ਵੱਡੀ ਪੋਲਸੀ ਰਿਪੋਰਟ ਵਿੱਚ ਸੰਭਵ ਸੁਰੱਖਿਆ ਖਤਰੇ ਵਜੋਂ ਸ਼ਾਮਲ ਕੀਤਾ ਗਿਆ ਹੈ।

ਰਿਪੋਰਟ ਵਿਸ਼ੇਸ਼ ਤੌਰ 'ਤੇ 2022 ਦੀ ਲੈਸਟਰ ਦੀਆਂ ਦੰਗਿਆਂ ਦਾ ਹਵਾਲਾ ਦਿੰਦੀ ਹੈ, ਜਿੱਥੇ ਹਿੰਦੂ ਅਤੇ ਮੁਸਲਮਾਨ ਭਾਈਚਾਰਿਆਂ ਵਿਚਕਾਰ ਤਣਾਅ ਵਧਿਆ, ਜਿਸ ਨਾਲ ਵਿਆਪਕ ਹਿੰਸਾ ਹੋਈ। ਇਹ ਨੋਟ ਕੀਤਾ ਗਿਆ ਹੈ ਕਿ ਜਦੋਂ ਹਿੰਦੂ ਰਾਸ਼ਟਰਵਾਦ ਵੱਲੋਂ ਹਿੰਸਾ ਜਾਂ ਕਮਿਊਨਿਟੀ ਚ ਵੰਡ ਪਾਉਣ ਨੂੰ ਉਤਸ਼ਾਹਿਤ ਕੀਤਾ ਜਾਂਦਾ ਹੈ, ਤਾਂ ਇਹ ਇਕ ਖਤਰਾ ਬਣ ਜਾਂਦਾ ਹੈ। ਰਿਪੋਰਟ ਵਿੱਚ ਇਹ ਵੀ ਕਿਹਾ ਗਿਆ ਹੈ ਕਿ ਖਾਲਿਸਤਾਨ ਦੀ ਸਪੋਰਟ ਕਰਨਾ ਜਰੂਰੀ ਨਹੀ ਕੋਈ  ਕੱਟੜਪੰਥ ਹੋਵੇ

©Copyright. All rights reserved.

We need your consent to load the translations

We use a third-party service to translate the website content that may collect data about your activity. Please review the details in the privacy policy and accept the service to view the translations.